ਪਾਠ - 6
ਲੋਗੋ ਬਾਰੇ ਜਾਣ-ਪਛਾਣ
ਅਭਿਆਸ (Exercise)
2) ਸਹੀ ਅਤੇ ਗਲਤ ਦੱਸੋ:-
- ਟਰਟਲ ਵਰਗ ਦੀ ਤਰ੍ਹਾਂ ਹੁੰਦਾ ਹੈ।
ਉੱਤਰ:- ਗਲਤ।
- ਮੁੱਖ ਸਕਰੀਨ ਨੂੰ ਗ੍ਰਾਫਿਕ ਸਕਰੀਨ ਕਿਹਾ ਜਾਂਦਾ ਹੈ।
ਉੱਤਰ:- ਸਹੀ।
- ਲਿਸਨਰ ਵਿੰਡੋ ਦੀ ਵਰਤੋਂ ਕਮਾਂਡਜ਼ ਦਾਖਲ ਕਰਨ ਲਈ ਕੀਤੀ ਜਾਂਦੀ ਹੈ।
ਉੱਤਰ:- ਸਹੀ।
- ਲੋਗੋ ਵਿੱਚ ਕਮਾਂਡਜ਼ ਨੂੰ ਦੁਬਾਰਾ ਨਹੀਂ ਬੁਲਾਇਆ ਜਾ ਸਕਦਾ ਹੈ।
ਉੱਤਰ:- ਗਲਤ।
- ਲੋਗੋ ਵਿੱਚ ਕਰਸਰ ਨੂੰ ਟਰਟਲ ਕਿਹਾ ਜਾਂਦਾ ਹੈ।
ਉੱਤਰ:- ਸਹੀ।